ਚਿਲਰਡਰਨ ਹੋਮ ਗੁਰਦਾਸਪੁਰ ਵਿਖੇ ਰਹਿ ਰਹੇ 12 ਸਾਲ ਦੇ ਬੱਚੇ ਨੂੰ ਪਰਿਵਾਰ ਦਾ ਮੁੱੜ ਮਿਲਿਆ ਪਿਆਰ

ਗੁਰਦਾਸਪੁਰ 25 ਫਰਵਰੀ (ਮੰਨਣ ਸੈਣੀ)। ਸ੍ਰੀਮਤੀ ਰਮੇਸ ਕੁਮਾਰੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ –ਕਮ- ਜਿਲ੍ਹਾ ਚੇਅਰਪਰਸਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਚਿਲਡਰਨ ਹੋਮ ਗੁਰਦਾਸਪੁਰ ਦਾ ਸਮੇ ਸਮੇ ਅਨੁਸਾਰ ਦੌਰਾ ਕੀਤਾ ਜਾਂਦਾ ਹੈ। ਸੁਪਰੇਡੈਂਟ , ਚਿਲਡਰਨ ਹੋਮ ਗੁਰਦਾਸਪੁਰ ਦੁਆਰਾ ਨਵੰਬਰ … Continue reading ਚਿਲਰਡਰਨ ਹੋਮ ਗੁਰਦਾਸਪੁਰ ਵਿਖੇ ਰਹਿ ਰਹੇ 12 ਸਾਲ ਦੇ ਬੱਚੇ ਨੂੰ ਪਰਿਵਾਰ ਦਾ ਮੁੱੜ ਮਿਲਿਆ ਪਿਆਰ